Quotes Punjabi

Quotes PunjabiQuotes PunjabiQuotes Punjabi

Quotes Punjabi

Quotes PunjabiQuotes PunjabiQuotes Punjabi
  • Home
  • Contact Us
  • More
    • Home
    • Contact Us
  • Home
  • Contact Us

FUNNY QUOTES

ਕੀ ਤੁਸੀ ਪਹਿਲੀ

ਬੇਵਸੀ ਕਿ ਹੁੰਦੀ

ਬੇਵਸੀ ਕਿ ਹੁੰਦੀ

 ਕੀ ਤੁਸੀ ਪਹਿਲੀ ਨਜਰ ਦੀ
ਮੁਹੱਬਤ ਚ ਯਕੀਨ ਕਰਦੇ ਹੋ..

ਜਾਂ ਮੈਂ ਦੁਬਾਰਾ ਸਾਹਮਣੇ ਦੀ ਲੰਘਾਂ
😛😛😂 

ਬੇਵਸੀ ਕਿ ਹੁੰਦੀ

ਬੇਵਸੀ ਕਿ ਹੁੰਦੀ

ਬੇਵਸੀ ਕਿ ਹੁੰਦੀ

ਬੇਵਸੀ ਕਿ ਹੁੰਦੀ ਸਾਡੇ
ਪੁੱਛ ਨੰਬਰ ਹੈਗਾ
ਪਰ ਵੱਲ ਕਾਲ
ਨਹੀਂ ਕਰ ਸਕਦੇ
ਹਨੀ ਕੁਮਾਰ ਗਰੋਵਰ

ਨਾ ਕਰ ਮੇਰੇ

ਬੇਵਸੀ ਕਿ ਹੁੰਦੀ

ਨਾ ਕਰ ਮੇਰੇ

 ਨਾ ਕਰ ਮੇਰੇ ਦੋਸਤ ਹਸੀਨੋ ਸੇ ਮੁਹੱਬਤ,
ਵੋ ਤੋਂ ਆਂਖੋਂ ਸੇ ਵਾਰ ਕਰਤੀ ਹੈਂ.
ਮੈਨੇ ਤੇਰੀ ਵਾਲੀ ਕੀ ਆਂਖੋਂ ਮੇਂ ਦੇਖਾ ਹੈ,
ਵੋ ਤੋਂ ਮੁਝ ਸੇ ਬੀ ਪਿਆਰ ਕਰਤੀ ਹੈ😛 

ਇੱਕ ਕੁੜੀ ਮੈਨੂੰ

ਇੱਕ ਕੁੜੀ ਮੈਨੂੰ

ਇੱਕ ਕੁੜੀ ਮੈਨੂੰ

 ਇੱਕ ਕੁੜੀ ਮੈਨੂੰ ਕਹਿੰਦੀ ਤੁਸੀਂ ਬਹੁਤ ਸੋਹਣੇ ਉ,,
ਮੈਂ ਕਿਹਾ ਤੁਸੀਂ ਵੀ ਨਹਾਇਆ ਕਰੋ
ਤੁਸੀਂ ਵੀ ਸੋਹਣੇ ਲੱਗੋਗੇ,,
ਕਮਲੀ ਬਲੌਕ ਈ ਕਰ ਗਈ 🥰😄 

ਤੂੰ ਲਾ ਕੇ

ਇੱਕ ਕੁੜੀ ਮੈਨੂੰ

ਇੱਕ ਕੁੜੀ ਮੈਨੂੰ

 ਤੂੰ ਲਾ ਕੇ ਉਮੀਦ ਬੂਹੇ 'ਚ ਖੜ੍ਹੀ... ਅਸੀਂ ਬਣਕੇ ਬਨਜਾਰੇ ਵੰਗਾ ਵੇਚਣ ਆਵਾਂਗੇ..!🤣🤣🤣✍️✍️ 

ਨਾ ਕੋਠੀ howe

ਇੱਕ ਕੁੜੀ ਮੈਨੂੰ

ਨਾ ਕੋਠੀ howe

 ਨਾ ਕੋਠੀ howe ਨਾ ਕਾਰ howe,
Ik Cute ਜਹੀ ਨਾਰ howe…
ਗੋਰੀ howe ਜਾ ਸਾਵਲੀ howe,💐
ਬਸ ਦਿਲ wich ਸੱਚਾ ਪਿਆਰ howe….
ਦੁਨੀਆ de ਚਾਹੇ ਲੱਖ Sohne🍁
ਸਬ ਤੋ ਸੋਹਣੀ meri ਸਰਕਾਰ howe. 

ਦੁਨੀਆ ਗੋਲ ਹੈ

ਅੱਜ ਦਾ ਗਿਆਨ ਕਿਸੇ

ਅੱਜ ਦਾ ਗਿਆਨ ਕਿਸੇ

 ਦੁਨੀਆ ਗੋਲ ਹੈ
ਪਹਿਲਾ ਗੈਸ ਤੇ ਚਾਹ ਬਣਦੀ ਹੈ
ਫਿਰ ਚਾਹ ਪੀਣ ਨਾਲ ਗੈਸ ਬਣਦੀ ਏ
🤣🤣🤣 

ਅੱਜ ਦਾ ਗਿਆਨ ਕਿਸੇ

ਅੱਜ ਦਾ ਗਿਆਨ ਕਿਸੇ

ਅੱਜ ਦਾ ਗਿਆਨ ਕਿਸੇ

 ਅੱਜ ਦਾ ਗਿਆਨ

ਕਿਸੇ ਦਾ dry food ਖਾਣ ਦਾ ਮਨ ਹੋਵੇ ਸ਼ੈਂਪੂ ਪੀ ਲਿਆ ਕਰੋ ਕਿਉਂਕਿ ਓਹਦੇ ਵਿਚ ਵੀ ਕਾਜੂ ਬਦਾਮ ਹੁੰਦੇ ਨੇ
🤣🤣 

ਹੋਵੇ ਸੋਹਣੀ ਤੇ

ਅੱਜ ਦਾ ਗਿਆਨ ਕਿਸੇ

ਹੋਵੇ ਸੋਹਣੀ ਤੇ

 ਹੋਵੇ ਸੋਹਣੀ ਤੇ ਸੁੱਨਖੀ ਯਾਰੋ ਗੋਲ ਮੋਲ ਜੀ,
ਥੋਡੇੇ ਬਈ ਵਾਗੂ ਜਿਹੜੀ ਹੋਵੇ ਘੱਟ ਬੋਲਦੀ…
ਨਾਲ ਲਾਕੇ ਹੋਵੇ ਯਾਰੀ ਦਾ ਗਰੂਰ ਮਿੱਤਰੋ,
ਬਸ ਐਹੋ ਜਿਹੀ ਲੱਭਦੋ ਮਸ਼ੂਕ ਮਿੱਤਰੋ🤣🤣🤣 

ਹਮੇਸ਼ਾ ਕੋਸ਼ਿਸ ਕਰਦੇ

ਹਮੇਸ਼ਾ ਕੋਸ਼ਿਸ ਕਰਦੇ

ਹਮੇਸ਼ਾ ਕੋਸ਼ਿਸ ਕਰਦੇ

 ਹਮੇਸ਼ਾ ਕੋਸ਼ਿਸ ਕਰਦੇ ਰਹਿਣਾ ਚਾਹੀਦਾ ਹੈ
ਸਫ਼ਲ ਹੋਏ ਤਾਂ ਘਰਦੇ ਖੁਸ਼ ਹੋਣਗੇ
ਅਸਫ਼ਲ ਹੋਏ ਤਾਂ ਗਵਾਂਢੀ ਤੇ ਰਿਸ਼ਤੇਦਾਰ ਖੁਸ਼
😂😂

ਰੱਬਾ ਸਮਾਂ ਨਹੀਂ

ਹਮੇਸ਼ਾ ਕੋਸ਼ਿਸ ਕਰਦੇ

ਹਮੇਸ਼ਾ ਕੋਸ਼ਿਸ ਕਰਦੇ

 ਰੱਬਾ ਸਮਾਂ ਨਹੀਂ ਤਾਂ ਪੈਸਾ ਹੀ ਦੇ ਦੇ
ਤਾ ਜੋ ਵੇਹਲਾ ਹੋਵਾ ਤਾ
world tour ਤੇ ਨਿਕਲ ਜਾਵਾਂ 

ਜਦੋ ਕਿਤੇ ਖੁਸੀ

ਹਮੇਸ਼ਾ ਕੋਸ਼ਿਸ ਕਰਦੇ

ਜਦੋ ਕਿਤੇ ਖੁਸੀ

 ਜਦੋ ਕਿਤੇ ਖੁਸੀ ਗਮੀ ਦਾ ਚਾ ਹੁੰਦਾ ਏ ਆ ੳੰਦੀ ਪਕੋੜਾ ਪਾਰਟੀ 😂😂😂😂🤣🤣🤣 

Quotes Punjabi

Copyright © 2022 Quotes punjabi - All Rights Reserved.

Powered by GoDaddy Website Builder

This website uses cookies.

We use cookies to analyze website traffic and optimize your website experience. By accepting our use of cookies, your data will be aggregated with all other user data.

Accept