ਸਾਲ ਨਵਾਂ ਆਉਣ ਨਾਲ ਕੋਈ ਫਰਕ ਨੀ ਪੈਂਦਾ ਕੁਝ ਯਾਦਾਂ ਤੇ ਜਜਬਾਤ ਕਦੇ ਨੀ ਭੁੱਲਦੇ |💔⌛
ਬਦਲ ਗਏ ਨੇ ਉਹ ਲੋਕ ਜਿੰਨਾ ਕਰਕੇ ਕਦੀ ਅਸੀਂ ਖੁਦ ਨੂੰ ਬਦਲਿਆ ਸੀ |😟
ਬਸ ਇੰਤਜ਼ਾਰ ਰਹਿੰਦਾ ਏ ਤੇਰਾ, ਕਦੇ ਸਬਰ ਨਾਲ, ਕਦੇ ਬੇਸਬਰੀ ਨਾਲ..⌛
ਨਫ਼ਰਤ ਨਹੀ ਆ ਕਿਸੇ ਨਾਲ ਬੱਸ ਹੁਣ ਕੋਈ ਵਧੀਆ ਨਹੀ ਲੱਗਦਾ |😊
ਉਹ ਲੋਕ ਕਦੇ ਨੀ ਰੁਸਦੇ ਜਿੰਨਾ ਨੂੰ ਮਨਾਉਣ ਵਾਲਾ ਵਾਲਾ ਕੋਈ ਨ ਹੋਵੇ |🥺
ਦਿਲਾ ਗਮ ਹੀ ਹਿਸੇ ਆਉਣੇ ਨੇ, ਕੁਝ ਅੱਜ ਆਉਣੇ ਤੇ ਕੁਝ ਕੱਲ੍ਹ ...🙂
ਕਦੇ ਸਾਡੇ ਨਾਲ ਵੀ ਗੱਲਾਂ ਕਰਿਆ ਕਰ ਸੱਜਣਾ ਅਸੀ ਤੈਨੂੰ ਬੋਲਣਾ ਸਿਖਾਇਆ ਸੀ।🥺
ਕੋਈ ਤਾਂ ਮੋੜ ਕੇ ਲੈ ਆਵੇ ਉਸ ਨੂੰ ਇਕਲੀਆ ਓਹਦੀਆਂ ਯਾਦਾ ਨਾਲ ਕਿੱਥੇ ਸਰਦਾ
ਯਾਦਾਂ ਨੇ ਪਾ ਲਿਆ ਏ ਘੇਰਾ, ਤੂੰ ਦਸ... ਕੀ ਹਾਲ ਏ ਤੇਰਾ ?
ਜਿਸਮ ਨਾਲ ਹੋਈ ਮੁਹੱਬਤ ਦਾ ਇਜਹਾਰ ਜਲਦੀ ਹੋ ਜਾਂਦਾ ਹੈ ਪਰ ਰੂਹ ਨਾਲ ਹੋਈ ਮੁਹੱਬਤ ਨੂੰ ਸਮਝਣ ਲਈ ਜ਼ਿੰਦਗੀ ਗੁਜਰ ਜਾਂਦੀ ਹੈ
ਮੈਂ ਕੱਲਾ ਵੀ ਖੁਸ਼ ਹਾਂ 🤐
ਇਹ ਉਹ ਜ਼ਮਾਨਾ ਹੈ, ਜਿਸਦੀ ਜਿਨ੍ਹੀ ਪਰਵਾਹ ਕਰੋਗੇ ਉਹ ਉਨ੍ਹਾਂ ਹੀ ਬੇਪਰਵਾਹ ਹੋ ਕੇ ਨਿਕਲੇਗਾ !
Copyright © 2022 Quotes punjabi - All Rights Reserved.
Powered by GoDaddy Website Builder
We use cookies to analyze website traffic and optimize your website experience. By accepting our use of cookies, your data will be aggregated with all other user data.